punjabi status sad for whatsapp

 punjabi status sad easily copy paste opition 

ਕੀਤਾ ਸੀ ਬਹੁਤਾ ਪਿਆਰ, ਤੈਨੂੰ ਜਾਨੋ ਵੱਧ ਕੇ ਚਾਹਿਆ ਸੀ , ਤੂੰ ਹੀ ਠੋਕਰ ਮਾਰ ਗਿਆ yarra, ਅਸੀਂ ਤਾਂ ਤੈਨੂ ਰੱਬ ਬਣਾਇਆ ਸੀ..


 punjabi status sad for whatsapp

ਇੱਕ ਮੈਡਲ ਮੇਰੇ ਆਲੀ ਨੂੰ ਵੀ ਦੇ ਦਿਓ, ਵਧੀਆ ਖੇਡ ਕੇ ਗਈ ਆ ਮੇਰੇ ਦਿਲ ਨਾਲ.


 

ਸਾਨੂੰ ਤਾਂ ਪਿਆਰ ਦੇ ਦੋ ਲਫਜ਼ ਵੀ ਨਹੀਂ ਨਸੀਬ ਹੋਏ ਪਰ ਬਦਨਾਮ ਅਸੀ ਇਸ ਤਰਾਂ ਹਾਂ..! ਜਿਵੇ ਇਹ ਇਸ਼ਕ ਸਾਡੇ ਤੋਂ ਹੀ ਸ਼ੁਰੂ ਹੋਇਆ ਹੋਵੇ..


 

👉ਤੇਰੀਆ👰ਮਜਬੂਰੀਆ✈ਨੇ ਸੋਹਣੀਏ❤ਸਾਨੂੰ ਇੱਕਲਿਆ😰 ਰਹਿਣ✈ਲਈ ਮਜਬੂਰ💔 ਕਰਤਾ🙏


 punjabi status sad for whatsapp

ਸਾਰੀਆਂ ਦੁਆਵਾਂ🙏ਸੱਚੇ ਰੱਬ ਨੂੰ ਕਬੂਲ ਹੈ☝ਯਾਰ ਨੂੰ ਨਾ ਹੋਈ ਤੇ ਸਲਾਮ ਕਿਹੜੇ ਕੰਮ ਦੀ✈ਤੇਰੇ ਵਾਝੋ ਇਹ ਸਾਡੀ ਪਹਿਚਾਣ👰ਕਿਹੜੇ ਕੰਮ ਦੀ🙏


 

ਇਕ ਦਿਨ ਤੇਰੇ ਦਿਲ ਞਿੱਚ ਮੇਰੇ ਲੲ ਏਨੀ ਥਾਂ ਹੋਵੇਗੀ ਤੂੰ ਰੋਣੋ ਨੀ ਹੱਟਣਾ ਤੇ ਮੇਰੇ ਤੋ ਵਾਪਿਸ ਨੀ ਆ ਹੋਣਾਂ


 

ਔਖਾ ਲੰਘਦਾ ਵਕਤ ਵਿਛੋੜੇ ਦਾ ਬਿਨ ਮੋਢੇ ਹੁੰਗਾਰਾ ਕੋਣ ਭਰੇ,

ੲਿੱਕ ਦਿਨ ਹੋਵੇ ਤਾਂ ਲੰਘ ਜਾਵੇ ਸਾਰੀ ਉਮਰ ਗੁਜਾਰਾ ਕੋਣ ਕਰੇ।

Read Punjabi Sahyari

  

ਜਜਬਾਤੀ ੲਿਨਸਾਨ ਨੂੰ ਜਜਬਾਤਾਂ ਨੇ ਮਾਰਿਅਾ,

ਜਿੱਤੀ ਬਾਜੀ ਚ ੳੁਹਨਾਂ ਸਭ ਕੁਝ ਹਾਰਿਅਾ,

ਲਿਹਾਜ਼ ਯਾਰ ਦੀ ਰੱਖ ਕੇ ਭਾਵੇਂ ਮੈਂ ਸੀਨੇ ਹਾਰ ਨੂੰ ਲਾੲਿਅਾ ਸੀ,

ਕਰ ਸਾਜ਼ਿਸਾਂ ਖੇਡੀ ਖੇਡ ਚ ੳੁਹ ਜਿੱਤ ਤਾਂ ਗੲੇ ਪਰ ੳੁਹਨਾਂ ਸੱਚਾ ਪਿਅਾਰ ਗਵਾੲਿਅਾ ਸੀ....


 

ਉਹਨੂੰ ਮੇਰੇ ਰੋਣ ਤੇ ਕਦੇ ਵੀ ਤਰਸ ਨਹੀਂ ਆਇਆ, ਸ਼ਾਹਿਦ ਉਹ ਗੈਰਾਂ ਦਿਆਂ ਹਾਸਿਆਂ ਚ ਜ਼ਿਆਦਾ ਖੁਸ਼ ਸੀ।


 

ਇਤਫਾਕ ਦੀ ਗੱਲ ਆ ਜੀਹਨੂੰ ਭੁਲਣਾ ਹੋਵੇ ਉਸਨੂੰ ਪਹਿਲਾ ਯਾਦ ਕਰਨਾ ਪੈਂਦਾ ...

punjabi status sad for whatsapp

 

ਅਸੀ ਤਾਂ ਆਪਣੇ ਹੱਥਾ ਦੀਆਂ ਲਕੀਰਾਂ ਤੱਕ ਮਿੱਟਾ ਦਿੱਤੀਆਂ👋👋…ਕਿਉਕਿ ਕਿਸੀ ਨੇ ਹੱਥ ਦੇਖ ਕੇ ਕਿਹਾ ਸੀ, ਕਿ ਤੇਰਾਂ ਯਾਰ Bewafa😢😢 ਨਿਕਲੇ ਗਾ… 😢😢😢😢😢😢


 

ਅਸੀ ਖੋਟੇ ਸਿੱਕੇ ਖੁਦ ਨਹੀ ਚੱਲੇ ਬਜਾਰ ਚ ਅਸੀ ਕੀ ਕਮੀਆ ਕੱਢਣੀਆ ਕਿਸੇ ਦੇ ਕਿਰਦਾਰ ਚ...


 

ਆਹ ***ਜ਼ਿੰਦਗੀ **ਬਾਰੇ ''' ਆਹੀ ਲਿਖ ਪਾਏ ਆਂ ,,,, ਕੇ ਬਹੁਤ '''ਮਜ਼ਬੂਤ'' ਰਿਸ਼ਤੇ **ਸੀ ***ਕਮਜ਼ੋਰ ***ਲੋਕਾਂ ਦੇ ਨਾਲ !!!!!!


 

ਅੱਜ☝ਕੱਲ ਟੁੱਟ👎ਜਾਂਦਾ ੲੇ ਦਿਲ💔ਕਿਸੇ ਨੂੰ ਅਾਪਣਾ💑 ਬਣਾੳੁਣ ਤੇ 😡ਅਾਕੜ ਕਰਨ✈ ਲੱਗ ਜਾਂਦੇ ਨੇ ਲੋਕ😘 ਹੱਦੋਂ ਵੱਧ ਚਾਹੁਣ ਤੇ


 

ਮੇਰੀ ਛੱਡ ਗਿਆਂ ਫੜਕੇ ਬਾਂਹ ਸੱਜਣਾ ਤੈਨੂੰ ਯਾਦ ਕਰਾਂ ਕੇ ਨਾ ਸੱਜਣਾ


  

ਇਹ💔ਦਿਲ ਤੇ ਲੱਗੀਆਂ ਚੋਟਾਂ ਦਾ ਹੁਣ ਹੋਰ ਦਰਦ ਨੀਂ ਸਹਿ ਸਕਦੇ☝,ਹਰ ਵਾਰ ਤੇਰੇ ਤੋਂ ਦਿਲ ਟੁੱਟਿਆ💔ਪਰ ਤੈਨੂੰ ਅਲਵਿਦਾ🙏ਵੀ ਨੀ ਕਹਿ ਸਕਦਾ👎


 

ਬੇਗਾਨਿਆ ਦੀਆ ਖੁਸ਼ੀਆਂ ਦਾ ਕੀ ਮਾਣ ਕਰਨਾ .... ਕੀ ਪਤਾ ਕਦੋਂ ਹਾਸੇ ਖੋ ਕੇ ....ਰੋਣੇ ਦੇ ਜਾਣ .....

punjabi status sad for whatsapp

 

ਤੈਨੂੰ 💑ਮੇਰੀ ਆਦਤ ਪੈ ਗਈ ਏ,😓ਭੁਲਣਾ ਸੌਖਾ 🚫ਨਹੀ ਮੈਨੂੰ ।।💘 ਜਦੋ ਤੂੰ 🖕ਕੱਲੀ ਹੋਵੇਗੀ,👩ਯਾਦਾਂ ਆਉਣਗੀਆਂ ਤੈਨੂੰ।।🕦


 

ਸਾਡੇ ਵਾਂਗੂ ਤੂੰ ਵੀ ਦੁੱਖ ਸਹਿ ਕੇ ਵੇਖ ਲੈਅ.. ਜਿਵੇਂ ਅਸੀਂ ਕੱਲੇ  ਰਹੇ ..ਤੂੰ ਵੀ ਰਹਿ ਕੇ ਵੇਖ ਲੈਅ....